Jokes Sms


ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ”
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ”
ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
ਮੈਂ ਇੱਕ ਸ਼ਹਿਰੀ ਕੁੜੀ ਨੂੰ ਪੁੱਛਿਆ :- ਕਿ ਤੁਸੀ ਸ਼ਹਿਰੀ ਕੁੜੀਆਂ ਪਿੰਡਾ ਵਾਲਿਆ ਨੂੰ ਦੋਸਤ ਕਿਉ ਨਹੀ ਬਣਾਉਦੀਆਂ?
ਕਹਿੰਦੀ ਜੀ ਪਿੰਡਾ ਵਾਲੇ #DESI ਗੱਲਾਂ ਕਰਦੇ ਐ
ਮੈਂ ਕਿਹਾ ਨਾ ਹੁਣ ਦੱਸ ਭਲਾ ਗੱਲਾ ਵੀ #Gas #Gucci ਤੋਂ ਲਿਆ ਕੇ ਕਰਿਆ ਕਰੀਏ
ਬੱਸ ਇਹ ਆਖਰੀ #MSG ਸੀ ਫੁਕਰੀ ਨੂੰ ਕੋਈ ਜਵਾਬ ਨੀ ਸੁਝਿਆ ਤਾਂ ਯਾਰਾਂ ਨੂੰ #BLOCK ਕਰ ਗਈ …
ਇੱਕ ਕੰਜੂਸ ਦੀ ਵੋਹਟੀ ਬਿਮਾਰ ਸੀ, ਲਾਇਟ ਗਈ ਤਾਂ ਮੋਮਬਤੀ ਜਲਾ ਤੀ ਤੇ ਬੋਲਿਆ ਡਾਕਟਰ ਨੂ ਲੈਂਣ ਜਾ ਰਿਹਾ ਅਗਰ ਤੈਨੂ ਲਗੇ ਕਿ ਤੂ ਨਹੀਂ ਬਚਣਾ ਤੇ ਮੋਮਬਤੀ ਯਾਦ ਨਾਲ ਬੂਜਾ ਦਈ
ਅਮਲੀ ਆਪਣੀ ਘਰਵਾਲੀ ਨਾਲ ਬਜ਼ਾਰ ਜਾ ਰਿਹਾ ਸੀ | ਬਜ਼ਾਰ ਵਿਚ ਉਹਨੇ ਵੇਖਿਆ ਪੁਲਸ ਨੇ ਉਸ ਦੇ ਦੋਸਤ ਨੂੰ ਫੜਿਆ ਹੋਇਆ ਸੀ |
ਅਮਲੀ ਆਪਣੇ ਦੋਸਤ ਨੂੰ ਕਹਿੰਦਾ :ਕੀ ਗੱਲ ਹੋਗੀㅤ
ਦੋਸਤ:ਮੈ ਆਪਣੀ ਘਰਵਾਲੀ ਨੂੰ ਮਾਰਤਾ
ਅਮਲੀ:ਕਿੰਨੇ ਚਿਰ ਦੀ ਸਜ਼ਾ ਹੋਈ ?
ਦੋਸਤ:6 ਹਫਤੇ……
ਅਮਲੀ ਨੇ ਦਵਾ ਦਵ ਪੁਲਸ ਵਾਲੇ ਦੀ ਪਸਤੋਲ ਖੋਹ ਕੇ ਆਪਣੀ ਘਰਵਾਲੀ ਨੂੰ ਮਾਰਤਾ !
ਦੋਸਤ ਕਹਿੰਦਾ:ਇਹ ਕੀ ਕੀਤਾ ਤੂੰ ਮੇਰੀ ਗੱਲ ਤਾ ਸੁਣ ਲੈਂਦਾ ਪਹਿਲਾਂ . . 6 ਹਫਤੇ ਬਾਅਦ ਮੈਨੂੰ ਫਾਂਸੀ ਏ
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…
ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….? ਪਨੀਰ ਆਲੇ ਕਿ ਪਾਲਕ ਆਲੇ…..
Teacher : 1 ਅੰਬ ਦੇ ਦਰਖਤ ਨੂ 10 ਕੇਲੇ ਲੱਗੇ ਆ .. ਓਹਨਾ ਚੋ 7 ਅਮਰੂਦ ਤੋੜ ਲੀਏ ਤਾ ਕਿੰਨੇ ਅੰਗੂਰ ਬਚ ਜਾਣਗੇ ..??
Student : Sir 10 ਹਾਥੀ
Teacher : ਵਾਹ ਤੈਨੂ ਕਿਵੇ ਪਤਾ ਲਗਾ?
Student : Sir ਅੱਜ Lunch ਵਿਚ ਗੋਭੀ ਦੀ ਸਬਜੀ ਬਣੀ ਸੀ ..
Moral : ਰੋਜ Brush ਕਰੋ ਨਹੀ ਤਾ Petrol ਮਹਿੰਗਾ ਹੋ ਜਾਵੇਗਾ…!!
ਬੇਟਾ – ਪਾਪਾ ਤੁਸੀ ਸਰਾਬ ਨਾ ਪਿਆ ਕਰੋ
ਪਾਪਾ – ਪੀਣ ਦੇ ਪੁੱਤਰ ਨਾਲ ਕੀ ਲੈ ਕੇ ਜਾਣਾ ਹੈ
ਬੇਟਾ – ਇਸੇ ਤਰਾ੍ ਪੀਦੇ ਰਹੇ ਤਾ ਛੱਡ ਕੇ ਕੀ ਜਾਉਗੇ..
ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ,
ਇਕ ਮੋਟੀ ਜੇਹੀ ਕੁੜੀ ਬੋਲੀ :– STAND UP.!
ਮੁੰਡਾ : ਤੂੰ ਕੋਣ ਆ??
ਕੁੜੀ : ਮੈ MONITOR ਹਾਂ..
ਮੁੰਡਾ : ਹਾ ਹਾ ਹਾ ਹਾ … ਤੇਰਾ ਜ਼ਮਾਨਾ ਗਿਆ.. ਹੁਣ ਤਾਂ LED ਚਲਦੀ ਆ….
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ