Sad Sms


ਜੋ ਟਾਇਮ ਪਾਸ ਸੀ ਤੇਰੇ ਲਈ ਓਹ ਪਿਆਰ ਬਣ ਗਿਆ ਮੇਰੇ ਲਈ
ਤੂੰ ਤਾਂ ਚਾਂਦੀ ਉੱਤੇ ਮਰਗੀ, ਜੱਟ ਤਾਂ ਤੈਨੂੰ ..ਸੋਨੇ ਚ ਮੜਾਉਣ ਨੂੰ ਫਿਰਦਾ ਸੀ …
ਤੈਨੂੰ ਵੇਖਣ ਨੂੰ ਦਿਲ ਕਰਦਾ ਆ..ਦਿਨ ਕਢੀਏ ਨਾਲ ਤਰੀਕਾਂ ਦੇ….. ਤੂੰ ਆਵੇਂ ਤੇ ਗਲ ਨਾਲ ਲਾ ਲਈਏ, ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ….
ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ … ਪਰ ..ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ
ਸਭ ਤੋ ਮਾੜੇ ਆ ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ- .. ਦਿਲ ਵਿੱਚ ਹਜਾਰਾਂ ਦੁੱਖ ਨੇ ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ
ਜੋ ਮੈਂਨੂ ਹਮੇਸਾ ਕਹਿਂਦੀ ਹੁਂਦੀ ਸੀ ਕਿ ਤੇਰੇ ਜਾਣ ਤੋਂ ਬਾਦ ਮੈਂ ਮਰ ਜਾਂਵਂਗੀ, ਅੱਜ ਕਿਸੇ ਹੋਰ ਨਾਲ ੳਹ ਆਹੀ ਵਾਅਦੇ ਕਰਨ ਚ’ busy ਆ
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ… ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
ਦਰਦ ਜਦੋਂ ਮਿੱਠਾ ਲੱਗਣ ਲੱਗ ਜਾਵੇ ਸਮਝੋ ਤੁਹਾਨੂੰ ਜੀਨਾ ਆ ਗਿਆ।
ਇਨਸਾਨ ਨੂੰ ਸੱਚੇ ਪਿਆਰ ਦੀ ਕਦਰ ਉਦੋਂ ਪੈਂਦੀ ਹੈ , ਜਦੋਂ ਝੂਠੇ ਪਿਆਰ ਤੋਂ ਠੋਕਰ ਪੈਂਦੀ ਹੈ।
ਟੈਨਸ਼ਨ ਉਦੋਂ ਮੁੱਕਣੀ ਜਦੋਂ ਨਬਜ਼ ਰੁੱਕਣੀ।