Sad Sms


ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
ਮੈਂ ਚੁੱਪ ਹਾਂ ਪਰ ਅੰਨਾ ਨਹੀਂ॥
ਆਪਾਂ ਸਿੱਧੇ ਸਾਧੇ ਬੰਦੇ ਹਾਂ, ਲੋਕੀ ਕਹਿੰਦੇ Attitude ਬੜਾ ਸੱਚੀ ਗੱਲ ਮੂੰਹ ਤੇ ਕਹਿੰਦੇ ਹਾਂ, ਲੋਕੀ ਕਹਿੰਦੇ Rude ਬੜਾ ।
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ
ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ
ਹੱਕਾਂ ਦੀ ਗੱਲ ਕੀਤੀ ਜਦੋਂ ਕਿਸਾਨਾ ਨੇ…. ਹੋਰ ਪਾਸੇ ਉਲਝਾਤੇ ਸਿਆਸਤਦਾਨਾ ਨੇ …
ਅੱਜ ਹਰ ਪਾਸੇ ਜਿੰਦ ਔਖੀ ਹੈ … ਬਾਬਾ ਤੇਰੀ ਕੌਮ ਨਿਮਾਣੀ ਦੀ …..ਓਹ ਦੇਸ਼ ਸਾਡਾ ਨਹੀ ਹੋ ਸਕਦਾ… ਜਿਥੇ ਬੇਅਦਬੀ ਹੋਵੇ ਬਾਣੀ ਦੀ
ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਨੀ
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ, ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।
ਛੱਡਦੇ ਕਿਸੇ ਕੋਲੋ ਵਫਾ ਦੀ ਆਸ ਦਿਲਾ ਜਿਹੜਾ ਰੁਆ ਸਕਦਾ ਹੈ ਓਹ ਭੁਲਾ ਵੀ ਸਕਦਾ ਹੈ