Teacher : 1 ਅੰਬ ਦੇ ਦਰਖਤ ਨੂ 10 ਕੇਲੇ ਲੱਗੇ ਆ

Teacher : 1 ਅੰਬ ਦੇ ਦਰਖਤ ਨੂ 10 ਕੇਲੇ ਲੱਗੇ ਆ .. ਓਹਨਾ ਚੋ 7 ਅਮਰੂਦ ਤੋੜ ਲੀਏ ਤਾ ਕਿੰਨੇ ਅੰਗੂਰ ਬਚ ਜਾਣਗੇ ..??
Student : Sir 10 ਹਾਥੀ
Teacher : ਵਾਹ ਤੈਨੂ ਕਿਵੇ ਪਤਾ ਲਗਾ?
Student : Sir ਅੱਜ Lunch ਵਿਚ ਗੋਭੀ ਦੀ ਸਬਜੀ ਬਣੀ ਸੀ ..
Moral : ਰੋਜ Brush ਕਰੋ ਨਹੀ ਤਾ Petrol ਮਹਿੰਗਾ ਹੋ ਜਾਵੇਗਾ…!!